ਗੁਰੂ ਨਾਨਕ: ਵਿਸ਼ਵ ਸ਼ਾਂਤੀ ਅਤੇ ਮਨੁੱਖੀ ਭਾਈਚਾਰੇ ਦਾ ਸਿਧਾਂਤ

Authors

  • ਡਾ. ਸੁਖਵਿੰਦਰ ਕੌਰ

DOI:

https://doi.org/10.8476/sampreshan.v17i1.190

Abstract

 

 

ਗੁਰੂ ਨਾਨਕ ਦੇਵ ਜੀ ਦਾ ਆਗਮਨ ਨਾ ਕੇਵਲ ਪੰਜਾਬ ਜਾਂ ਭਾਰਤ ਸਗੋਂ ਸਾਰੇ ਸੰਸਾਰ ਵਿਚ ਇਕ ਪਰਿਵਰਤਨ ਦਾ ਆਰੰਭ ਸੀ। ਗੁਰੂ ਸਾਹਿਬ ਜੀ ਨੇ ਉਸ ਸਮੇਂ ਦੀ ਮਧਕਾਲੀਨ ਸੋਚ ਵਿਚ ਮਹਾਨ ਤਬਦੀਲੀ ਲੈ ਕੇ ਆਂਦੀ। ਮਨੁੱਖ ਦਾ ਜੀਵਨ ਮੰਤਵ ਕੀ ਹੈ ਅਤੇ ਇਸ ਦੀ ਪ੍ਰਾਪਤੀ ਕਿਵੇਂ ਹੋਣੀ ਹੈ- ਇਸ ਵਿਚ ਸਪਸ਼ਟਤਾ ਪੈਦਾ ਕਰਨੀ, ਗੁਰੂ ਸਾਹਿਬ ਜੀ ਦੀ ਮਹਾਨ ਪ੍ਰਾਪਤੀ ਸੀ। ਗੁਰੂ ਜੀ ਨੇ ਮਾਨਵਤਾ ਨੂੰ ਬਹੁਦੇਵੀਵਾਦ ਤੇ ਮਰੂਤੀ ਪੂਜਾ ਵਰਗੇ ਪਾਖੰਡਾਂ ਵਿਚੋਂ ਕੱਢ ਕੇ ਇਕੋ-ਇਕ ਪਰਮ ਹਸਤੀ ਦਾ ਅਹਿਸਾਸ ਕਰਵਾਇਆ ਅਤੇ ਇਸ ਦੀ ਪ੍ਰਾਪਤੀ ਅਤੇ ਧਾਰਮਿਕ ਜੀਵਨ ਬਤੀਤ ਕਰਨ ਲਈ ਕਰਮਕਾਂਡ ਰਹੁਰੀਤਾਂ, ਅੰਧ-ਵਿਸ਼ਵਾਸ਼, ਵਹਿਮਾਂ-ਭਰਮਾਂ ਤੇ ਪਾਖੰਡਾਂ ਦੀ ਥਾਂ ਨੈਤਿਕ ਨਿਯਮਾਂ ਦੀ ਪਾਲਣਾ, ਪ੍ਰਭੂ ਦੀ ਕਿਰਪਾ ਪ੍ਰਾਪਤੀ ਲਈ ਨਾਮ ਸਾਧਨਾ ਦਾ ਮਾਰਗ ਦਰਸਾਇਆ।

Downloads

Published

2016-2024

How to Cite

ਡਾ. ਸੁਖਵਿੰਦਰ ਕੌਰ. (2024). ਗੁਰੂ ਨਾਨਕ: ਵਿਸ਼ਵ ਸ਼ਾਂਤੀ ਅਤੇ ਮਨੁੱਖੀ ਭਾਈਚਾਰੇ ਦਾ ਸਿਧਾਂਤ. Sampreshan, ISSN:2347-2979 UGC CARE Group 1, 17(1), 309–314. https://doi.org/10.8476/sampreshan.v17i1.190

Issue

Section

Articles